新歌歌词下载,兰亭序歌词,七里香歌词,后来歌词,双笙,等你下课歌词,lrc歌词下载,歌词网 设为首页 加入收藏 网站地图
乐趣喵歌词网
热搜:

WHO KNOWS - Gurpreet Chattha

WHO KNOWS 文本歌词

作词 : Gurpreet Chattha 作曲 : Gurpreet Chattha ਸ਼ੇਅਰ ਜ਼ਮਾਨਾ ਕਹਿਤਾ ਹੈ ਕਿ ਮੈਂ ਪੀਨਾ ਛੋੜ ਦੂੰ ਮਰ ਜਾਊਂ ਓਰ ਮੈਂ , ਜੀਨਾ ਛੋੜ ਦੂੰ ਸਥਾਈ ਮੈਂ ਲੋਕਾਂ ਲਈ ਪਾਗਲ ਮੈਨੂੰ ਲੋਕੀ ਪਾਗਲ ਲੱਗਦੇ ਨੇ ਪਾਗਲ ਨੇ ਜੋ ਪਾਗਲ ਪਾਗਲ ਕਹਿਕੇ ਮੈਨੂੰ ਸੱਦਦੇ ਨੇ (੨) ਵਿੱਚ ਲੋਕਾਂ ਦੇ ਪੀਂਦਾ ਨਹੀਂ ਮੈਂ (੨) ਕੱਲਿਆਂ ਬਹਿਕੇ ਪੀਂਦਾ ਹਾਂ ਮੈਨੂੰ ਫੱਟ ਲੱਗੇ ਨੇ ਇਸ਼ਕਾਂ ਦੇ ਮੈਂ ਕੱਲਿਆਂ ਬਹਿਕੇ ਸੀਂਦਾ ਹਾਂ ਮੈਨੂੰ ਫੱਟ ਲੱਗੇ ਨੇ ਇਸ਼ਕਾਂ ਦੇ ਮੈਂ ਕੱਲਿਆਂ ਬਹਿਕੇ ਸੀਂਦਾ ਹਾਂ ਸ਼ੇਅਰ ਅਰਜ਼ ਕੀਆ ਹੈ ਕਿ ...... "ਅਰੇ ਵਫ਼ਾ ਨਹੀਂ ਜਫ਼ਾ ਤੋ ਦੋ , ਨਯਾ ਸਾਲ ਹੈ ਕੋਈ ਤੌਫਾ ਤੋ ਦੋ ਯੇ ਦਿਲ ਵਿਲ ਸਭ ਬੱਚੋਂ ਕੇ ਖੇਲ ਹੈਂ , ਸਰ ਦੇਂ !! ਮੌਕਾ ਤੋ ਦੋ " ਅੰਤਰਾ ਮਨ ਕੀ ਬਾਤ ਸੁਨਾਨੇ ਵਾਲੇ , ਸੁਨ ਲੇ ਬਾਤ ਹਮਾਰੀ ਕਾਢ ਕੇ ਘਰ ਕੀ ਪੀਈਏਂਗੇ ਨਾ ਪੀਣੀ ਹੈ ਸਰਕਾਰੀ ਮਨ ਕੀ ਬਾਤ ਸੁਨਾਨੇ ਵਾਲੇ , ਸੁਨ ਲੇ ਬਾਤ ਹਮਾਰੀ ਕਾਢ ਕੇ ਘਰ ਕੀ ਪੀਈਏਂਗੇ ਨਾ ਪੀਣੀ ਹੈ ਸਰਕਾਰੀ ਲੋਕ ਲੋਕਾਂ ਦੇ ਪੱਲਿਓਂ ਪੀਂਦੇ (੨) ਮੈਂ ਤੇ ਆਪਣੀ ਪੀਂਦਾ ਹਾਂ ਮੈਨੂੰ ਫੱਟ ਲੱਗੇ ਨੇ ਇਸ਼ਕਾਂ ਦੇ ਮੈਂ ਕੱਲਿਆਂ ਬਹਿਕੇ ਸੀਂਦਾ ਹਾਂ ਮੈਨੂੰ ਫੱਟ ਲੱਗੇ ਨੇ ਇਸ਼ਕਾਂ ਦੇ ਮੈਂ ਕੱਲਿਆਂ ਬਹਿਕੇ ਸੀਂਦਾ ਹਾਂ

WHO KNOWS LRC歌词

下载【WHO KNOWS】的LRC歌词

猜你喜欢